Super ਡੁਓਲਿੰਗੋ

ਮਜ਼ੇਦਾਰ ਤਰੀਕੇ ਨਾਲ ਇੱਕ ਨਵੀਂ ਭਾਸ਼ਾ ਸਿੱਖੋ

dੁਨੀਆ ਦੀ ਨੰਬਰ 1 ਸਿੱਖਿਆ ਐਪ ਦੇ ਨਾਲ ਆਪਣੇ ਭਾਸ਼ਾ ਦੇ ਟੀਚੇ ਜਲਦੀ ਹਾਸਲ ਕਰੋ

ਕੋਈ ਬੰਦਿਸ਼ ਨਹੀਂ। ਜਦੋਂ ਚਾਹੋ ਕੈਂਸਲ ਕਰੋ।

1 ਹਫ਼ਤਾ ਮੁਫ਼ਤ ਵਿੱਚ ਅਜ਼ਮਾਓ

ਮੁਫ਼ਤ

Super

Super ਫੈਮਿਲੀ

6 Super ਅਕਾਊਂਟਸ 'ਤੇ ਜਲਦੀ ਸਿੱਖਣ ਦਾ ਮਜ਼ਾ ਲਓ

100+

ਭਾਸ਼ਾ ਕੋਰਸ

#1

ਸਿੱਖਿਆ ਸਬੰਧਤ ਡਾਊਨਲੋਡ ਕੀਤੀ ਜਾਣ ਵਾਲੀ ਐਪ

50 ਕਰੋੜ+

ਦੁਨੀਆ ਭਰ ਵਿੱਚ ਸਿੱਖਣ ਵਾਲਿਆਂ ਦੀ ਕੁੱਲ ਸੰਖਿਆ

super ਦੇ ਨਾਲ ਸਭ ਤੋਂ ਅੱਗੇ ਪਹੁੰਚੋ

ਸਭ ਤੋਂ ਤੇਜ਼ ਅਤੇ ਮਜ਼ੇਦਾਰ ਤਰੀਕੇ ਨਾਲ ਭਾਸ਼ਾ ਸਿੱਖਣ ਦੇ ਲਈ ਤਿਆਰ ਕੀਤੇ ਗਏ ਫ਼ੀਚਰਾਂ ਦੇ ਨਾਲ ਆਪਣੇ ਟੀਚੇ ਆਪਣੇ ਹਿਸਾਬ ਨਾਲ ਹਾਸਲ ਕਰੋ।

ਆਪਣੇ ਆਪ ਨੂੰ ਚੁਣੌਤੀ ਦਿਓ

ਪ੍ਰੈਕਟਿਸ ਕਰਦੇ ਸਮੇਂ ਗ਼ਲਤੀਆਂ ਦੀ ਚਿੰਤਾ ਛੱਡ ਕੇ ਆਪਣੇ ਹਿਸਾਬ ਨਾਲ ਸਿੱਖੋ

ਮੁਫ਼ਤ ਸਿੱਖਿਆ ਦਾ ਸਮਰਥਨ ਕਰੋ

ਤੁਹਾਡੀ Super ਡੁਓਲਿੰਗੋ ਸਬਸਕ੍ਰਿਪਸ਼ਨ ਤੁਹਾਨੂੰ ਇੱਕ ਖ਼ਾਸ ਸਿੱਖਣ ਵਾਲਾ ਬਣਨ ਵਿੱਚ ਮਦਦ ਕਰਦੀ ਹੈ ਅਤੇ ਸਾਨੂੰ ਇਸ ਨਾਲ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਮੁਫ਼ਤ ਸਿੱਖਿਆ ਦਾ ਅਨੁਭਵ ਕਰਾਉਣ ਵਿੱਚ ਮਦਦ ਮਿਲਦੀ ਹੈ।

ਮੁਫ਼ਤ ਟ੍ਰਾਇਲ ਕਿਵੇਂ ਕੰਮ ਕਰਦਾ ਹੈ

ਤੁਹਾਡਾ ਮੁਫ਼ਤ ਟ੍ਰਾਇਲ ਕਦੋਂ ਖ਼ਤਮ ਹੋਣਾ, ਇਸ ਦੀ ਜਾਣਕਾਰੀ ਤੁਹਾਨੂੰ ਰੀਮਾਈਂਡਰ ਰਾਹੀਂ ਭੇਜ ਦਿੱਤੀ ਜਾਵੇਗੀ!

ਅੱਜ

Super ਡੁਓਲਿੰਗੋ ਦੇ ਸਾਰੇ ਫੀਚਰ ਪੂਰੀ ਤਰ੍ਹਾਂ ਅਨਲੌਕ ਕਰੋ

ਦਿਨ 5

ਆਪਣਾ ਟ੍ਰਾਇਲ ਖ਼ਤਮ ਹੋਣ ਤੋਂ ਪਹਿਲਾਂ ਰੀਮਾਈਂਡਰ ਪਾਓ

ਦਿਨ 7

ਤੁਹਾਡੇ ਅਕਾਊਂਟ ਵਿੱਚੋਂ ਪੈਸੇ ਕੱਟ ਲਏ ਜਾਂਦੇ ਹਨ, 24 ਘੰਟੇ ਪਹਿਲਾਂ ਕਦੇ ਵੀ ਕੈਂਸਲ ਕਰੋ.