Super ਡੁਓਲਿੰਗੋ ਗਿਫ਼ਟ ਕਰੋ
ਸਿੱਖਣ ਦੇ ਅਵਸਰ ਦਾ ਗਿਫ਼ਟ ਦਿਓ
ਅਸੀਮਤ ਐਨਰਜੀ ਅਤੇ ਬਿਨਾਂ ਕਿਸੇ ਇਸ਼ਤਿਹਾਰ ਦੇ ਕਿਸੇ ਦੀ ਤੇਜ਼ੀ ਨਾਲ ਟੀਚੇ ਪੂਰੇ ਕਰਨ ਵਿੱਚ ਮਦਦ ਕਰੋ।
ਇੱਕ ਸਾਲ ਦੀ Super ਸਬਸਕ੍ਰਿਪਸ਼ਨ ਗਿਫ਼ਟ ਕਰੋ
ਹੋਰ ਜਾਣੋ
ਉਹਨਾਂ ਨੂੰ ਕੀ ਮਿਲੇਗਾ
Super ਲੈ ਕੇ ਸਿੱਖਣ ਵਾਲੇ ਲੋਕ ਛੋਟੇ-ਛੋਟੇ ਪਾਠ ਅਤੇ ਮਜ਼ੇਦਾਰ ਫੀਚਰਾਂ ਦੀ ਵਰਤੋਂ ਕਰਕੇ ਆਪਣੇ ਟੀਚੇ ਨੂੰ 4.2 ਗੁਣਾ ਜਲਦੀ ਹਾਸਲ ਕਰ ਲੈਂਦੇ ਹਨ
ਬਿਨਾਂ ਰੁਕਾਵਟ ਦੇ ਸਿੱਖੋ
ਪ੍ਰੈਕਟਿਸ ਸਮੇਂ ਗ਼ਲਤੀਆਂ ਹੋ ਜਾਣ ਦੀ ਚਿੰਤਾ ਛੱਡ ਕੇ ਉਹ ਆਪਣੇ ਹਿਸਾਬ ਨਾਲ ਸਿੱਖ ਸਕਦੇ ਹਨ
ਇੱਕ ਸਾਲ ਦੀ Super ਸਬਸਕ੍ਰਿਪਸ਼ਨ ਗਿਫ਼ਟ ਕਰੋ
ਤੁਹਾਡੇ ਗਿਫ਼ਟ ਨਾਲ ਦੁਨੀਆ ਭਰ ਦੇ ਸਿੱਖਣ ਵਾਲਿਆਂ ਨੂੰ ਵੀ ਮਦਦ ਮਿਲਦੀ ਹੈ
Super ਡੁਓਲਿੰਗੋ ਦੀ ਸਬਕ੍ਰਿਪਸ਼ਨ ਖ਼ਰੀਦ ਕੇ ਤੁਸੀਂ ਲੱਖਾਂ ਲੋਕਾਂ ਨੂੰ ਭਾਸ਼ਾਵਾਂ ਮੁਫ਼ਤ ਸਿਖਾਉਣ ਵਿੱਚ ਸਾਡੀ ਮਦਦ ਕਰ ਰਹੇ ਹੋ
ਇੱਕ ਸਾਲ ਦੀ Super ਸਬਸਕ੍ਰਿਪਸ਼ਨ ਗਿਫ਼ਟ ਕਰੋ
ਇਹ ਕਿਵੇਂ ਕੰਮ ਕਰਦਾ ਹੈ
Super ਦੇ ਨਾਲ ਬਿਨਾਂ ਰੁਕਾਵਟ ਸਿੱਖਣ ਦੇ ਮੌਕੇ ਦੇਣਾ ਹੁਣ ਏਨਾ ਅਸਾਨ ਹੈ ਜਿਵੇਂ ਕਿ 1, 2, 3...
ਇੱਕ ਸਾਲ ਦੀ Super ਸਬਸਕ੍ਰਿਪਸ਼ਨ ਗਿਫ਼ਟ ਕਰੋ
ਆਪਣੇ ਗਿਫ਼ਟ ਨੂੰ ਖ਼ਾਸ ਬਣਾਓ
ਗਿਫ਼ਟ ਲੈਣ ਵਾਲੇ ਦੀ ਜਾਣਕਾਰੀ ਭਰੋ ਅਤੇ ਉਸ ਲਈ ਇੱਕ ਮੈਸੇਜ ਲਿਖੋ
ਭੁਗਤਾਨ ਕਰੋ
ਗਿਫ਼ਟ ਖਰੀਦਣ ਦੀ ਪ੍ਰਕਿਰਿਆ ਪੂਰੀ ਕਰਨ ਲਈ ਪੈਸੇ ਦੇ ਭੁਗਤਾਨ ਨਾਲ ਸਬੰਧਤ ਜਾਣਕਾਰੀ ਭਰੋ ਅਤੇ ਈਮੇਲ ਰਾਹੀਂ ਇਸ ਦੀ ਸੂਚਨਾ ਪਾਓ
Super ਨਾਲ ਸਿੱਖੋ
ਗਿਫਟ ਪ੍ਰਾਪਤ ਕਰਨ ਵਾਲਿਆਂ ਨੂੰ ਈਮੇਲ ਭੇੇਜ ਕੇ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਉਹ Super ਦੇ ਨਾਲ ਤੁਰੰਤ ਸਿੱਖਣਾ ਸ਼ੁਰੂ ਕਰ ਸਕਦੇ ਹਨ ਅਤੇ ਆਪਣੇ ਭਾਸ਼ਾ ਸਬੰਧਤ ਟੀਚੇ ਹਾਸਲ ਕਰ ਸਕਦੇ ਹਨ!
100+
ਭਾਸ਼ਾ ਕੋਰਸ
#1
ਸਿੱਖਿਆ ਸਬੰਧਤ ਡਾਊਨਲੋਡ ਕੀਤੀ ਜਾਣ ਵਾਲੀ ਐਪ
50 ਕਰੋੜ+
ਦੁਨੀਆ ਭਰ ਵਿੱਚ ਸਿੱਖਣ ਵਾਲਿਆਂ ਦੀ ਕੁੱਲ ਸੰਖਿਆ
ਆਮ ਪੁੱਛੇ ਜਾਣ ਵਾਲੇ ਸਵਾਲ
ਗਿਫ਼ਟ ਸਬਸਕ੍ਰਿਪਸ਼ਨ ਕੀ ਹੈ؟
ਕੀ ਗਿਫ਼ਟ ਸਬਸਕ੍ਰਿਪਸ਼ਨ ਉਹਨਾਂ ਲਈ ਖਰੀਦ ਸਕਦੇ ਹਾਂ ਜੋ ਪਹਿਲਾਂ ਹੀ ਸਬਸਕ੍ਰਿਪਸ਼ਨ ਦੀ ਵਰਤੋਂ ਕਰ ਰਹੇ ਹਨ؟
ਕੀ ਇੱਕ ਤੋਂ ਵੱਧ ਗਿਫ਼ਟ ਸਬਸਕ੍ਰਿਪਸ਼ਨ ਖਰੀਦਣਾ ਸੰਭਵ ਹੈ؟
ਕੀ Super ਫੈਮਿਲੀ ਪਲਾਨ ਦੇ ਲਈ ਗਿਫਟ ਸਬਸਕ੍ਰਿਪਸ਼ਨ ਖਰੀਦੀ ਜਾ ਸਕਦੀ ਹੈ؟
ਗਿਫ਼ਟ ਸਬਸਕ੍ਰਿਪਸ਼ਨ ਕਿਵੇਂ ਡਿਲੀਵਰ ਕੀਤੀ ਜਾਂਦੀ ਹੈ؟ ਕੀ ਗਿਫਟ ਭੇਜਣ ਦੀ ਤਾਰੀਖ਼ ਚੁਣਨਾ ਸੰਭਵ ਹੈ؟
ਗਿਫਟ ਸਬਸਕ੍ਰਿਪਸ਼ਨ ਕਿਵੇਂ ਰੀਡੀਮ ਕੀਤੀ ਜਾਂਦੀ ਹੈ؟
ਕੀ ਗਿਫਟ ਸਬਸਕ੍ਰਿਪਸ਼ਨ ਆਪਣੇ-ਆਪ ਰੀਨਿਊ ਹੁੰਦੀ ਹੈ؟
ਤੁਸੀਂ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਸਿਖਾਉਂਦੇ ਹੋ؟ ਕੀ Super ਡੁਓਲਿੰਗੋ ਸਬਸਕ੍ਰਿਪਸ਼ਨ ਦੇ ਨਾਲ ਇੱਕ ਤੋਂ ਵੱਧ ਭਾਸ਼ਾਵਾਂ ਸਿੱਖਣਾ ਸੰਭਵ ਹੈ؟
Super ਡੁਓਲਿੰਗੋ ਦੀ ਵਰਤੋਂ ਦੇ ਕੀ ਫਾਇਦੇ ਹਨ؟
ਇੱਕ ਸਾਲ ਦੀ Super ਸਬਸਕ੍ਰਿਪਸ਼ਨ ਗਿਫ਼ਟ ਕਰੋ