# ਮਾਹਰਾਂ ਦੀ ਸਲਾਹ ਲਓ

ਡੁਓਲਿੰਗੋ ਨੂੰ ਮਾਹਰਾਂ ਵੱਲੋਂ ਬਣਾਇਆ ਗਿਆ ਹੈ। ਬਿਹਤਰ ਤਰੀਕੇ ਨਾਲ ਸਿੱਖਣ ਦੇ ਲਈ ਉਹਨਾਂ ਦੇ ਸੁਝਾਅ ਵੇਖੋ!

* * *

## ਆਮ ਪੁੱਛੇ ਜਾਣ ਵਾਲੇ ਸਵਾਲ

ਜਾਣਨਾ ਚਾਹੁੰਦੇ ਹੋ ਡੁਓਲਿੰਗੋ ਕਿੰਨਾ ਅਸਰਦਾਰ ਹੈ? ਆਓ, ਸਾਡੇ ਸਿੱਖਿਆ ਮਾਹਰਾਂ ਤੋਂ ਜਾਣੋ!

### ਕਿਵੇਂ ਮੰਨੀਏ ਕਿ ਡੁਓਲਿੰਗੋ ਸੱਚਮੁੱਚ ਕੰਮ ਕਰਦਾ ਹੈ?

[ਡੁਓਲਿੰਗੋ ਦੀ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਲਈ](https://blog.duolingo.com/results-duolingo-efficacy-studies/) ਅਸੀਂ ਵੱਖ-ਵੱਖ ਕਿਸਮਾਂ ਦੀਆਂ ਖੋਜਾਂ ਕਰਦੇ ਹਾਂ। ਇਸ ਵਿੱਚ [ਤੁਹਾਡੇ ਜਿਹੇ ਸਿਖਿਆਰਥੀਆਂ ਨਾਲ ਮਿਲ ਕੇ ਕੀਤੀ ਗਈ ਰਿਸਰਚ ਵੀ ਸ਼ਾਮਲ ਹੈ](https://blog.duolingo.com/how-duolingo-works-with-learners/) !

### ਡੁਓਲਿੰਗੋ 'ਤੇ ਸਿੱਖਣਾ ਕਿਸੇ ਕਲਾਸਰੂਮ ਵਿੱਚ ਸਿੱਖਣ ਦੀ ਤਰ੍ਹਾਂ ਹੈ ਜਾਂ ਉਸ ਤੋਂ ਵੱਖ ਹੈ?

ਡੁਓਲਿੰਗੋ 'ਤੇ ਸਿੱਖਣ ਵਾਲੇ ਲੋਕ ਕਿਸੇ ਯੂਨੀਵਰਸਿਟੀ ਵਿੱਚ 5 ਸਮੈਸਟਰ ਪੂਰੇ ਕਰਨ ਵਾਲੇ ਲੋਕਾਂ ਦੇ ਬਰਾਬਰ ਪੜ੍ਹ-ਸੁਣ ਸਕਦੇ ਹਨ! [ਅੱਗੇ ਪੜ੍ਹੋ](https://blog.duolingo.com/effective-intermediate-learning/)।

### ਕੀ ਡੁਓਲਿੰਗੋ ਮੈਨੂੰ ਬੋਲਣਾ ਸਿਖਾ ਸਕਦਾ ਹੈ?

ਹਾਂ! ਡੁਓਲਿੰਗੋ 'ਤੇ ਤੁਸੀਂ ਕਿਵੇਂ ਬੋਲਣਾ ਸਿੱਖ ਸਕਦੇ ਹੋ, ਇਹ ਜਾਣਨ ਦੇ ਲਈ [ਹੋਰ ਪੜ੍ਹੋ](https://blog.duolingo.com/how-well-does-duolingo-teach-speaking-skills/)।

### ਕੀ ਡੁਓਲਿੰਗੋ ਯਾਤਰਾ ਕਰਨ ਵਿੱਚ ਮੇਰੀ ਮਦਦ ਕਰ ਸਕਦਾ ਹੈ?

ਹਾਂ! ਯਾਤਰਾ ਦੌਰਾਨ ਕਿਵੇਂ ਡੁਓਲਿੰਗੋ ਦੀ ਵਰਤੋਂ ਕਰ ਸਕਦੇ ਹਾਂ, ਇਹ ਜਾਣਨ ਦੇ ਲਈ [ਅੱਗੇ ਪੜ੍ਹੋ](https://blog.duolingo.com/learn-language-for-trip/)।

### ਕੀ ਡੁਓਲਿੰਗੋ 'ਤੇ ਭਾਸ਼ਾ ਤੋਂ ਇਲਾਵਾ ਕੁਝ ਹੋਰ ਵੀ ਸਿੱਖ ਸਕਦੇ ਹਾਂ?

ਬਹੁਤ ਕੁਝ! ਡੁਓਲਿੰਗੋ [ਗਣਿਤ](https://blog.duolingo.com/duolingo-launches-math-app/), [ਸੰਗੀਤ](https://blog.duolingo.com/music-course/), [ਸ਼ਤਰੰਜ](https://blog.duolingo.com/chess-course/) ਅਤੇ [ਬੱਚਿਆਂ ਲਈ ਪੜ੍ਹਨਾ](https://abc.duolingo.com/) ਵੀ ਸਿਖਾਉਂਦਾ ਹੈ।

### ਡੁਓਲਿੰਗੋ 'ਤੇ ਕੋਈ ਭਾਸ਼ਾ ਸਿੱਖਣ ਵਿੱਚ ਕਿੰਨਾ ਸਮਾਂ ਲਗਦਾ ਹੈ?

ਜਿਆਦਾਂ ਨਹੀਂ! [ਅੱਗੇ ਪੜ੍ਹੋ](https://blog.duolingo.com/how-long-does-it-take-to-learn-spanish-french/)।

### ਕੀ ਡੁਓਲਿੰਗੋ 'ਤੇ ਸਿੱਖਣ ਨਾਲ ਫਰਾਟੇਦਾਰ ਭਾਸ਼ਾ ਬੋਲੀ ਜਾ ਸਕਦੀ ਹੈ?

ਸਭ ਤੋਂ ਪਹਿਲਾਂ 'ਫਰਾਟੇਦਾਰ' ਦਾ ਮਤਲਬ ਜਾਣਨਾ ਜ਼ਰੂਰੀ ਹੈ! [ਹੋਰ ਪੜ੍ਹੋ](https://blog.duolingo.com/can-duolingo-make-me-fluent/)।

### ਡੁਓਲਿੰਗੋ 'ਤੇ ਸਿੱਖਣ ਦਾ ਸਭ ਤੋਂ ਅਸਰਦਾਰ ਤਰੀਕਾ ਕੀ ਹੈ?

ਸਭ ਤੋਂ ਵਧੀਆ ਤਰੀਕਾ ਹੈ ਲਰਨਿੰਗ ਟਰੈਕ ਉੱਤੇ ਅੱਗੇ ਵਧਦੇ ਰਹੋ! [ਹੋਰ ਪੜ੍ਹੋ](https://blog.duolingo.com/duolingo-teaches-5-semesters/).
