Duolingo Expert Resources - Learn from Duolingo experts
ਮਾਹਰਾਂ ਦੀ ਸਲਾਹ ਲਓ
ਡੁਓਲਿੰਗੋ ਨੂੰ ਮਾਹਰਾਂ ਵੱਲੋਂ ਬਣਾਇਆ ਗਿਆ ਹੈ। ਬਿਹਤਰ ਤਰੀਕੇ ਨਾਲ ਸਿੱਖਣ ਦੇ ਲਈ ਉਹਨਾਂ ਦੇ ਸੁਝਾਅ ਵੇਖੋ!
ਆਮ ਪੁੱਛੇ ਜਾਣ ਵਾਲੇ ਸਵਾਲ
ਜਾਣਨਾ ਚਾਹੁੰਦੇ ਹੋ ਡੁਓਲਿੰਗੋ ਕਿੰਨਾ ਅਸਰਦਾਰ ਹੈ? ਆਓ, ਸਾਡੇ ਸਿੱਖਿਆ ਮਾਹਰਾਂ ਤੋਂ ਜਾਣੋ!
ਕਿਵੇਂ ਮੰਨੀਏ ਕਿ ਡੁਓਲਿੰਗੋ ਸੱਚਮੁੱਚ ਕੰਮ ਕਰਦਾ ਹੈ?
ਡੁਓਲਿੰਗੋ ਦੀ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਅਸੀਂ ਵੱਖ-ਵੱਖ ਕਿਸਮਾਂ ਦੀਆਂ ਖੋਜਾਂ ਕਰਦੇ ਹਾਂ। ਇਸ ਵਿੱਚ ਤੁਹਾਡੇ ਜਿਹੇ ਸਿਖਿਆਰਥੀਆਂ ਨਾਲ ਮਿਲ ਕੇ ਕੀਤੀ ਗਈ ਰਿਸਰਚ ਵੀ ਸ਼ਾਮਲ ਹੈ !
ਡੁਓਲਿੰਗੋ 'ਤੇ ਸਿੱਖਣਾ ਕਿਸੇ ਕਲਾਸਰੂਮ ਵਿੱਚ ਸਿੱਖਣ ਦੀ ਤਰ੍ਹਾਂ ਹੈ ਜਾਂ ਉਸ ਤੋਂ ਵੱਖ ਹੈ?
ਡੁਓਲਿੰਗੋ 'ਤੇ ਸਿੱਖਣ ਵਾਲੇ ਲੋਕ ਕਿਸੇ ਯੂਨੀਵਰਸਿਟੀ ਵਿੱਚ 5 ਸਮੈਸਟਰ ਪੂਰੇ ਕਰਨ ਵਾਲੇ ਲੋਕਾਂ ਦੇ ਬਰਾਬਰ ਪੜ੍ਹ-ਸੁਣ ਸਕਦੇ ਹਨ! ਅੱਗੇ ਪੜ੍ਹੋ।
ਕੀ ਡੁਓਲਿੰਗੋ ਮੈਨੂੰ ਬੋਲਣਾ ਸਿਖਾ ਸਕਦਾ ਹੈ?
ਹਾਂ! ਡੁਓਲਿੰਗੋ 'ਤੇ ਤੁਸੀਂ ਕਿਵੇਂ ਬੋਲਣਾ ਸਿੱਖ ਸਕਦੇ ਹੋ, ਇਹ ਜਾਣਨ ਦੇ ਲਈ ਹੋਰ ਪੜ੍ਹੋ।
ਕੀ ਡੁਓਲਿੰਗੋ ਯਾਤਰਾ ਕਰਨ ਵਿੱਚ ਮੇਰੀ ਮਦਦ ਕਰ ਸਕਦਾ ਹੈ?
ਹਾਂ! ਯਾਤਰਾ ਦੌਰਾਨ ਕਿਵੇਂ ਡੁਓਲਿੰਗੋ ਦੀ ਵਰਤੋਂ ਕਰ ਸਕਦੇ ਹਾਂ, ਇਹ ਜਾਣਨ ਦੇ ਲਈ ਅੱਗੇ ਪੜ੍ਹੋ।
ਕੀ ਡੁਓਲਿੰਗੋ 'ਤੇ ਭਾਸ਼ਾ ਤੋਂ ਇਲਾਵਾ ਕੁਝ ਹੋਰ ਵੀ ਸਿੱਖ ਸਕਦੇ ਹਾਂ?
ਬਹੁਤ ਕੁਝ! ਡੁਓਲਿੰਗੋ ਗਣਿਤ, ਸੰਗੀਤ, ਸ਼ਤਰੰਜ ਅਤੇ ਬੱਚਿਆਂ ਲਈ ਪੜ੍ਹਨਾ ਵੀ ਸਿਖਾਉਂਦਾ ਹੈ।
ਡੁਓਲਿੰਗੋ 'ਤੇ ਕੋਈ ਭਾਸ਼ਾ ਸਿੱਖਣ ਵਿੱਚ ਕਿੰਨਾ ਸਮਾਂ ਲਗਦਾ ਹੈ?
ਜਿਆਦਾਂ ਨਹੀਂ! ਅੱਗੇ ਪੜ੍ਹੋ।
ਕੀ ਡੁਓਲਿੰਗੋ 'ਤੇ ਸਿੱਖਣ ਨਾਲ ਫਰਾਟੇਦਾਰ ਭਾਸ਼ਾ ਬੋਲੀ ਜਾ ਸਕਦੀ ਹੈ?
ਸਭ ਤੋਂ ਪਹਿਲਾਂ 'ਫਰਾਟੇਦਾਰ' ਦਾ ਮਤਲਬ ਜਾਣਨਾ ਜ਼ਰੂਰੀ ਹੈ! ਹੋਰ ਪੜ੍ਹੋ।
ਡੁਓਲਿੰਗੋ 'ਤੇ ਸਿੱਖਣ ਦਾ ਸਭ ਤੋਂ ਅਸਰਦਾਰ ਤਰੀਕਾ ਕੀ ਹੈ?
ਸਭ ਤੋਂ ਵਧੀਆ ਤਰੀਕਾ ਹੈ ਲਰਨਿੰਗ ਟਰੈਕ ਉੱਤੇ ਅੱਗੇ ਵਧਦੇ ਰਹੋ! ਹੋਰ ਪੜ੍ਹੋ.