# ਰਿਸਰਚ ਵਿੱਚ ਯੋਗਦਾਨ ਪਾਓ

ਰਿਸਰਚ ਵਿੱਚ ਭਾਗ ਲਓ, ਸਾਡੀ ਟੀਮ ਨੂੰ ਮਿਲੋ ਅਤੇ ਸਾਡੇ ਪ੍ਰੋ਼ਡਕਟ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ!

* * *

## ਰਿਸਰਚ ਗ੍ਰਾਂਟ

ਡੁਓਲਿੰਗੋ, ਬਾਹਰੀ ਰਿਸਰਚ ਵਿੱਚ ਮਦਦ ਕਰਨ ਦੇ ਲਈ ਉਤਸ਼ਾਹਿਤ ਹੈ ਕਿਉਂਕਿ ਇੱਕ ਮਜ਼ਬੂਤ ਰਿਸਰਚ ਕਮਿਊਨਿਟੀ ਸਭ ਦੇ ਲਈ ਲਾਭਕਾਰੀ ਹੈ!

#### ਖੋਜ ਨਿਬੰਧ ਗ੍ਰਾਂਟ

ਡੁਓਲਿੰਗੋ ਦੂਜੀ ਭਾਸ਼ਾ ਸਿੱਖਣ, ਗਣਿਤ, ਅਤੇ ਸੰਗੀਤ ਵਿੱਚ ਖੋਜ ਕਰਨ ਵਾਲੇ ਡਾਕਟਰੇਟ ਵਿਦਿਆਰਥੀਆਂ ਨੂੰ ਸਾਲਾਨਾ ਖੋਜ ਨਿਬੰਧ ਗ੍ਰਾਂਟ ਪ੍ਰੋਗਰਾਮ ਪੁਰਸਕਾਰ ਪ੍ਰਦਾਨ ਕਰਦਾ ਹੈ।

[2020](https://blog.duolingo.com/introducing-the-2020-duolingo-research-grant-winners/), [2021](https://blog.duolingo.com/2021-duolingo-research-grant/), [2022](https://blog.duolingo.com/2022-duolingo-research-grant/), [2023](https://duolingo-papers.s3.amazonaws.com/reports/2023_duolingo_research_grant_winners.pdf), [2024](https://duolingo-papers.s3.amazonaws.com/reports/2024_duolingo_research_grant_winners.pdf) ਅਤੇ [2025](https://duolingo-papers.s3.amazonaws.com/reports/2025_duolingo_research_grant_winners.pdf) ਦੇ ਸਾਡੇ ਪਿਛਲੇ ਜੇਤੂ ਵੇਖੋ।

ਸਾਡਾ 2026 ਪ੍ਰੋਗਰਾਮ 31 ਮਈ 2026 ਤੱਕ ਅਰਜ਼ੀਆਂ ਸਵੀਕਾਰ ਕਰ ਰਿਹਾ ਹੈ। ਹੋਰ ਜਾਣਕਾਰੀ ਲਈ, [ਭਾਸ਼ਾ ਸਿੱਖਣਾ](https://duolingo-papers.s3.amazonaws.com/reports/2026_Duolingo_language_dissertation_grant_cfa.pdf), [ਗਣਿਤ](https://duolingo-papers.s3.amazonaws.com/reports/2026_Duolingo_math_dissertation_grant_cfa.pdf) ਅਤੇ [ਸੰਗੀਤ](https://duolingo-papers.s3.amazonaws.com/reports/2026_Duolingo_music_learning_dissertation_grant_cfa.pdf) ਵਿੱਚ ਖੋਜ ਲਈ ਸਾਡੇ ਸੱਦੇ ਅਤੇ [ਅਕਸਰ ਪੁੱਛੇ ਜਾਣ ਵਾਲੇ ਸਵਾਲ](https://duolingo-papers.s3.amazonaws.com/reports/2026_Duolingo_dissertation_grants_faq.pdf) ਵੇਖੋ।

#### ਰਿਸਰਚ ਲਈ ਡੁਓਲਿੰਗੋ ਡੇਟਾ

ਅਸੀਂ ਵਿਆਪਕ ਰਿਸਰਚ ਕਮਿਊਨਿਟੀ ਨਾਲ ਸਪੈਨਿਸ਼ ਸਿੱਖਣ ਸੰਬੰਧੀ ਅਨਾਮਿਤ [ਡੇਟਾਸੈੱਟ](https://duolingo-papers.s3.amazonaws.com/reports/duolingo_spanish_learning_dataset.pdf) ਸ਼ੇਅਰ ਕਰਨ ਲਈ ਖੁਸ਼ ਹਾਂ।

* * *

## ਸਾਡੇ ਰਿਸਰਚਰ

ਸਾਡੀ ਟੀਮ ਵਿੱਚ ਲਰਨਿੰਗ ਸਾਇੰਸ, ਆਰਟੀਫੀਸ਼ੀਅਲ ਇੰਟੈਲੀਜੈਂਸ (AI), ਮਸ਼ੀਨ ਲਰਨਿੰਗ ਅਤੇ ਲਿੰਗੁਇਸਟਿਕਸ ਦੇ ਮਾਹਰ ਸ਼ਾਮਲ ਹਨ। ਅਸੀਂ ਪ੍ਰੋਡਕਟ ਟੀਮ ਨਾਲ ਮਿਲ ਕੇ ਵਿਸ਼ਵ ਪੱਧਰੀ ਰਿਸਰਚ ਦੇ ਆਧਾਰ 'ਤੇ ਅਨੋਖੇ ਫੀਚਰ ਬਣਾਉਂਦੇ ਹਾਂ।

***

### ਬਦਰ ਅਲਬਾਨਾ (ਮਰਦ) 
**ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਿਸਰਚ ਇੰਜਨੀਅਰ II**  
[LinkedIn](https://www.linkedin.com/in/badralbanna) | [Google Scholar](https://scholar.google.com/citations?user=7OUdne8AAAAJ)  
- ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਤੋਂ ਫਿਜ਼ਿਕਸ ਵਿੱਚ ਪੀ.ਐੱਚ.ਡੀ.  
- ਰੈਕਰੰਟ ਨਿਊਰਲ ਨੈਟਵਰਕਸ, ਕੌਮਪਲੈਕਸ ਸਿਸਟਮਜ਼ ਅਤੇ ਇਨਫਰਮੇਸ਼ਨ ਥਿਊਰੀ ਦੇ ਮਾਹਰ

### ਕਲਿੰਟਨ ਬਿਕਨੈੱਲ (ਮਰਦ) 
**ਆਰਟੀਫੀਸ਼ੀਅਲ ਇੰਟੈਲੀਜੈਂਸ (AI) ਮੁਖੀ**  
[LinkedIn](https://www.linkedin.com/in/klintonbicknell/) | [Google Scholar](https://scholar.google.com/citations?user=wVTbo7sAAAAJ&hl=en)  
- ਕੈਲੀਫੋਰਨੀਆਂ ਯੂਨੀਵਰਸਿਟੀ, ਸੈਨ ਡਿਆਗੋ ਤੋਂ ਲਿੰਗੁਇਸਤਿਕਸ ਅਤੇ ਕੌਗਨਿਟਿਵ ਸਾਇੰਸ ਵਿੱਚ ਪੀ.ਐੱਚ.ਡੀ.  
- ਆਰਟੀਫੀਸ਼ੀਅਲ ਇੰਟੈਲੀਜੈਂਸ (AI), ਕੌਗਨਿਟਿਵ ਸਾਇੰਸ, ਅਤੇ ਭਾਸ਼ਾ ਦੇ ਮਾਹਰ

### ਲੌਰੇਨ ਬਿਲਸਕੀ (ਇਸਤਰੀ) 
**ਸੀਨੀਅਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਿਸਰਚ ਇੰਜਨੀਅਰ**  
[LinkedIn](https://www.linkedin.com/in/lauren-bilsky-76576059/)  
- ਬਰਾਊਨ ਯੂਨੀਵਰਸਿਟੀ ਤੋਂ ਲਿੰਗੁਇਸਟਿਕਸ ਅਤੇ ਅਪਲਾਈਡ ਮੈਥ - ਇਕਨਾਮਿਕਸ ਵਿੱਚ ਏ.ਬੀ.  
- ਮਸ਼ੀਨ ਲਰਨਿੰਗ, ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਅਤੇ ਪ੍ਰੌਂਪਟ ਇੰਜਨੀਅਰਿੰਗ ਦੇ ਮਾਹਰ

### ਸ਼ਿਆਂਗਜਿੰਗ ਜਿਆਂਗ (ਇਸਤਰੀ) 
**ਲੀਡ ਲਰਨਿੰਗ ਵਿਗਿਆਨੀ**  
[LinkedIn](https://www.linkedin.com/in/xiangying-jiang-a6850324a/) | [Google Scholar](https://scholar.google.com/citations?hl=en&user=GTv9Tj8AAAAJ)  
- ਨੌਰਦਰਨ ਐਰੀਜ਼ੋਨਾ ਯੂਨੀਵਰਸਿਟੀ ਤੋਂ ਅਪਲਾਈਡ ਲਿੰਗੁਇਸਟਿਕਸ ਵਿੱਚ ਪੀ.ਐੱਚ.ਡੀ.  
- ਐਫੀਕੇਸੀ ਆਫ਼ ਐਪ ਬੇਸਡ ਲਰਨਿੰਗ, ਲੈਂਗੂਏਜ ਅਸੈੱਸਮੈਂਟ, ਅਤੇ L2 ਰੀਡਿੰਗ ਦੇ ਮਾਹਰ  
- ਡੁਓਲਿੰਗੋ ਤੋਂ ਪਹਿਲਾਂ TESOL ਅਤੇ WVU ਵਿੱਚ ਅਪਲਾਈਡ ਲਿੰਗੁਇਸਟਿਕਸ ਦੇ ਐਸੋਸੀਏਟ ਪ੍ਰੋਫੈਸਰ ਰਹਿ ਚੁੱਕੇ ਹਨ

[ਫੀਚਰਡ ਰਿਪੋਰਟ](https://onlinelibrary.wiley.com/doi/full/10.1111/flan.12600)

### ਔਦ੍ਰੇ ਕਿਟਰੇਜ (ਇਸਤਰੀ) 
**ਸੀਨੀਅਰ ਲਰਨਿੰਗ ਸਾਇੰਟਿਸਟ**  
[LinkedIn](https://www.linkedin.com/in/audrey-k-kittredge/) | [Google Scholar](https://scholar.google.com/citations?user=lq9SoEMAAAAJ&hl=en)  
- ਇਲੀਨੌਈ ਯੂਨੀਵਰਸਿਟੀ ਅਰਬਾਨਾ-ਸੈਂਮਪੇਨ ਤੋਂ ਕੌਗਨਿਟਿਵ ਸਾਈਕੋਲੋਜੀ ਵਿੱਚ ਪੀ.ਐੱਚ.ਡੀ.  
- ਸਾਈਕੋਲਿੰਗੁਇਸਟਿਕਸ, ਐਜੂਕੇਸ਼ਨਲ ਸਾਇਕੋਲੋਜੀ, ਅਤੇ ਅਰਲੀ ਚਾਈਲਡਹੁੱਡ ਐਜੂਕੇਸ਼ਨ ਦੇ ਮਾਹਰ  
- ਕੈਮਬ੍ਰਿਜ ਯੂਨੀਵਰਸਿਟੀ ਤੋਂ ਐਜੂਕੇਸ਼ਨ ਵਿੱਚ ਪੋਸਟਡੌਕ ਅਤੇ UNICEF ਦੇ ਲਈ ਸਲਾਹਕਾਰ ਦੇ ਤੌਰ 'ਤੇ ਤਜਰਬਾ

[ਫੀਚਰਡ ਰਿਪੋਰਟ](https://duolingo-papers.s3.amazonaws.com/reports/Duolingo_whitepaper_duolingo_method_2023.pdf)

### ਜੈਕੀ ਲੀ (ਇਸਤਰੀ) 
**ਸਟਾਫ਼ AI ਰਿਸਰਚ ਸਾਇੰਟਿਸਟ**  
[LinkedIn](https://www.linkedin.com/in/jackie-lee-mit/)  
- MIT ਤੋਂ ਕੰਪਿਊਟਰ ਸਾਇੰਸ ਵਿੱਚ ਪੀ.ਐੱਚ.ਡੀ.  
- ਮਸ਼ੀਨ ਲਰਨਿੰਗ ਅਤੇ ਨੈਚੁਰਲ ਲੈਂਗੂਏਜ ਪ੍ਰੋਸੈਸਿੰਗ ਦੇ ਮਾਹਰ

### ਕੇਵਿਨ ਲੈਂਜ਼ੋ (ਮਰਦ) 
**ਸੀਨੀਅਰ ਸਟਾਫ਼ AI ਰਿਸਰਚ ਸਾਇੰਟਿਸਟ**  
[LinkedIn](https://www.linkedin.com/in/kevinlenzo)  
- CMU ਤੋਂ ਰੋਬੋਟਿਕਸ ਵਿੱਚ ਪੀ.ਐੱਚ.ਡੀ.  
- ਸਪੀਡ ਤਕਨਾਲੋਜੀ, ਮਸ਼ੀਨ ਲਰਨਿੰਗ ਅਤੇ ਲਿੰਗੁਇਸਟਿਕਸ ਦੇ ਮਾਹਰ  
- ਇੰਡਸਟ੍ਰੀ ਅਤੇ ਖੁਦ ਦੀ ਕੰਪਨੀ ਵਿੱਚ 30 ਸਾਲ ਦਾ ਤਜਰਬਾ

### ਸਟੀਫਨ ਮੇਹਿਊ (ਮਰਦ) 
**ਸੀਨੀਅਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਿਸਰਚ ਇੰਜਨੀਅਰ**  
[Google Scholar](https://scholar.google.com/citations?user=-uLaJq4AAAAJ&hl=en)  
- ਪੈਨਸਿਲਵੇਨੀਆ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਪੀ.ਐੱਚ.ਡੀ.  
- ਮਲਟੀਲਿੰਗੁਅਲ ਅਤੇ ਲੋ-ਰਿਸੋਰਸ NLP, NER ਦੇ ਮਾਹਰ  
- ਸਟੂਡੈਂਟ ਮਾਡਲਿੰਗ ਅਤੇ ਪਰਸੋਨਾਲਾਈਜ਼ੇਸ਼ਨ ਦਾ ਤਜਰਬਾ

### ਵਿਲ ਮੋਨਰੋ (ਮਰਦ) 
**ਸੀਨੀਅਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਿਸਰਚ ਵਿਗਿਆਨੀ**  
[Google Scholar](https://scholar.google.com/citations?user=3D8Y_FgAAAAJ)  
- ਸਟੈਨਫੋਰਡ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਪੀ.ਐੱਚ.ਡੀ.  
- ਨੈਚੁਰਲ ਲੈਂਗੂਏਜ ਪ੍ਰੋਸੈਸਿੰਗ ਅਤੇ ਸਪੀਚ ਰੈਕਗਨਿਸ਼ਨ ਦੇ ਮਾਹਰ

[ਫੀਚਰਡ ਰਿਪੋਰਟ](https://aclanthology.org/2020.ngt-1.28/)

### ਫਰਾਹ ਨਿਊਮੈਨ (ਇਸਤਰੀ) 
**ਸੀਨੀਅਰ ਲਰਨਿੰਗ ਡਿਜ਼ਾਈਨਰ**  
[LinkedIn](https://www.linkedin.com/in/farrah-n-b57599183/) | [Google Scholar](https://scholar.google.com/citations?user=NN__re4AAAAJ&hl=en&oi=sra)  
- ਪਿਟਸਬਰਗ ਯੂਨੀਵਰਸਿਟੀ ਤੋਂ ਹਿਸਪੈਨਿਕ ਲਿੰਗੁਇਸਟਿਕਸ ਵਿੱਚ ਪੀ.ਐੱਚ.ਡੀ.  
- L2 ਫੋਨੈਟਿਕ ਲਰਨਿੰਗ, ਪ੍ਰੋਨਨਸੀਏਸ਼ਨ ਟ੍ਰੇਨਿੰਗ, ਅਤੇ ਸਪੀਚ ਪਰਸੈਪਸ਼ਨ ਦੇ ਮਾਹਰ  
- ਕਾਲਜ ਅਤੇ ਹਾਈ ਸਕੂਲ ਵਿੱਚ ਸਪੈਨਿਸ਼ ਅਤੇ ਲਿੰਗੁਇਸਟਿਕਸ ਦੇ ਅਧਿਆਪਕ ਰਹੇ ਚੁੱਕੇ ਹਨ

### ਬੋਜ਼ੇਨਾ ਪਾਜਾਕ (ਇਸਤਰੀ) 
**ਲਰਨਿੰਗ ਅਤੇ ਕਰੀਕੁਲਮ ਦੇ ਵਾਈਸ ਪ੍ਰੈਜ਼ੀਡੈਂਟ**  
[LinkedIn](https://www.linkedin.com/in/bpajak/) | [Google Scholar](https://scholar.google.com/citations?user=B8kH6q4AAAAJ)  
- ਕੈਲੀਫੋਰਨੀਆ ਯੂਨੀਵਰਸਿਟੀ, ਸੈਨ ਡਿਆਗੋ ਤੋਂ ਲਿੰਗੁਇਸਟਿਕਸ ਵਿੱਚ ਪੀ.ਐੱਚ.ਡੀ.  
- ਸਿੱਖਣ ਨਾਲ ਜੁੜੇ ਕੌਗਨਿਟਿਵ ਮਕੈਨਿਜ਼ਮ ਦੇ ਮਾਹਰ  
- ਰੋਚੈਸਟਰ ਯੂਨੀਵਰਸਿਟੀ ਤੋਂ ਬ੍ਰੇਨ ਅਤੇ ਕੌਗਨਿਟਿਵ ਸਾਇੰਸ ਵਿੱਚ ਪੋਸਟਡੌਕ

[ਫੀਚਰਡ ਰਿਪੋਰਟ](https://duolingo-papers.s3.amazonaws.com/reports/duolingo-efficacy-english-reading-listening-whitepaper.pdf)

### ਰਿਆਨ ਪੀਟਰਜ਼ (ਮਰਦ) 
**ਸੀਨੀਅਰ ਲਰਨਿੰਗ ਸਾਇੰਟਿਸਟ**  
[LinkedIn](https://www.linkedin.com/in/ryan-e-peters/) | [Google Scholar](https://scholar.google.com/citations?hl=en&user=FJHWiqUAAAAJ)  
- ਪਰਡਿਊ ਯੂਨੀਵਰਸਿਟੀ ਤੋਂ ਸਪੀਚ, ਲੈਂਗੂਏਜ, ਅਤੇ ਹੀਅਰਇੰਗ ਸਾਇੰਸ ਵਿੱਚ ਪੀ.ਐੱਚ.ਡੀ.  
- ਲੈਂਗੂਏਜ ਲਰਨਿੰਗ ਅਤੇ ਡਿਵੈਲਪਮੈਂਟ, ਅਟੈਨਸ਼ਨ, ਅਤੇ ਅਪਲਾਈਡ ਸਾਈਕੋਲਿੰਗੁਇਸਟਿਕਸ ਦੇ ਮਾਹਰ

### ਬੇਨ ਰੁਵੇਨੀ (ਮਰਦ) 
**ਸੀਨੀਅਰ ਲਰਨਿੰਗ ਵਿਗਿਆਨੀ**  
[LinkedIn](https://www.linkedin.com/in/ben-reuveni/)  
- ਨੌਰਥਵੈਸਟਰਨ ਯੂਨੀਵਰਸਿਟੀ ਤੋਂ ਕੌਗਨਿਟਿਵ ਨਿਊਰੋਸਾਇੰਸ ਵਿੱਚ ਪੀ.ਐੱਚ.ਡੀ.  
- ਲਰਨਿੰਗ, ਮੈਮਰੀ, ਅਤੇ ਡਿਸੀਜ਼ਨ ਮੇਕਿੰਗ ਦੇ ਮਾਹਰ  
- ਰੀਵਾਰਡ ਪ੍ਰੋਸੈਸਿੰਗ, ਗੇਮੀਫੀਕੇਸ਼ਨ, ਅਤੇ ਡੇਟਾ ਅਨੈਲਸਿਸ ਦੇ ਮਾਹਰ

### Gabriella Skitalinska (ਇਸਤਰੀ) 
**ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਿਸਰਚ ਇੰਜਨੀਅਰ II**  
[LinkedIn](https://linkedin.com/in/gabriella-skitalinska) | [Google Scholar](https://scholar.google.com/citations?user=4EFFk2MAAAAJ&hl)  
- ਜਰਮਨੀ ਦੀ ਬ੍ਰੇਮਨ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਪੀ.ਐੱਚ.ਡੀ.  
- ਨੈਚੁਰਲ ਲੈਂਗੂਏਜ ਪ੍ਰੋਸੈਸਿੰਗ ਅਤੇ ਕੰਪਿਊਟੇਸ਼ਨਲ ਸੋਸ਼ਲ ਸਾਇੰਸ ਦੇ ਮਾਹਰ

### ਜ਼ੀਹੇਂਗ ਜ਼ੈਂਗ (ਮਰਦ) 
**ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਿਸਰਚ ਇੰਜਨੀਅਰ II**  
- ਇਲੀਨੌੇ ਯੂਨੀਵਰਸਿਟੀ ਅਰਬਾਨਾ-ਸੈਂਮਪੇਨ ਤੋਂ ਕੰਪਿਊਟਰ ਇੰਜਨੀਅਰਿੰਗ ਵਿੱਚ ਪੀ.ਐੱਚ.ਡੀ.  
- ਨੈਚੁਰਲ ਲੈਂਗੂਏਜ ਪ੍ਰੋਸੈਸਿੰਗ ਦੇ ਮਾਹਰ

### Siwei Zhu (ਮਰਦ) 
**ਸੀਨੀਅਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਿਸਰਚ ਇੰਜਨੀਅਰ**  
[LinkedIn](https://www.linkedin.com/in/siwei-z-57a50941/)  
- ਕੈਲੀਫੋਰਨੀਆ ਯੂਨੀਵਰਸਿਟੀ, ਲਾਸ ਐਂਜਲਸ ਤੋਂ ਅਪਲਾਈਡ ਮੈਥ ਵਿੱਚ ਮਾਸਟਰਜ਼  
- ਰਿਕਮੈਂਡੇਸ਼ਨ ਸਿਸਟਮਜ਼ ਅਤੇ ਨੈਚੁਰਲ ਲੈਂਗੂਏਜ ਪ੍ਰੋਸੈਸਿੰਗ ਦੇ ਮਾਹਰ
