Duolingo Teaches with Science - Learn about our research-backed method
ਅਸੀਂ ਵਿਗਿਆਨਕ ਤਰੀਕੇ ਨਾਲ ਪੜ੍ਹਾਉਂਦੇ ਹਾਂ
ਅਸੀਂ ਪੜ੍ਹਾਉਣ ਦੇ ਲਈ ਰਿਸਰਚ 'ਤੇ ਅਧਾਰਿਤ ਤਰੀਕੇ ਅਤੇ ਮਜ਼ੇਦਾਰ ਸਿੱਖਿਆ ਸਮੱਗਰੀ ਦੀ ਵਰਤੋਂ ਕਰਦੇ ਹਾਂ ਜਿਸ ਨਾਲ ਸਾਨੂੰ ਚੰਗੇ ਨਤੀਜੇ ਮਿਲਦੇ ਹਨ।
ਡੁਓਲਿੰਗੋ ਦਾ ਤਰੀਕਾ
ਡੁਓਲਿੰਗੋ ਦੇ ਪੜ੍ਹਾਉਣ ਦੇ ਤਰੀਕੇ ਬਾਰੇ ਹੋਰ ਜਾਣਨ ਦੇ ਲਈ ਸਾਡਾ ਬਲੌਗ ਪੋਸਟ ਪੜ੍ਹੋ ਜਾਂ ਸਾਡੀ ਰਿਪੋਰਟ ਵੇਖੋ!
ਮੌਜ-ਮਸਤੀਕਰ ਕੇ ਸਿੱਖਣਾਅਸਰਦਾਰ
ਡੁਓਲਿੰਗੋ ਦੇ ਮਜ਼ੇਦਾਰ ਪਾਠ ਵਿਗਿਆਨ ਅਤੇ ਪ੍ਰੇਰਣਾ ਨੂੰ ਜੋੜਦੇ ਹਨ ਤਾਂ ਜੋ ਸਿੱਖਣਾ ਬਿਹਤਰ ਹੋਵੇ
ਸਾਡੇ ਕੋਰਸ
ਡੁਓਲਿੰਗੋ ਦੇ ਸਾਰੇ ਕੋਰਸਾਂ ਨੂੰ ਇੰਟਰਨੈਸ਼ਨਲ ਐਜੂਕੇਸ਼ਨ ਸਟੈਂਡਰਡ ਦੇ ਅਨੁਸਾਰ ਬਣਾਇਆ ਗਿਆ ਹੈ ਜਿਸ ਵਿੱਚ ਇਹੋ ਜਿਹੇ ਸਕਿੱਲ ਅਤੇ ਸਿੱਖਿਆ ਸਮੱਗਰੀ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਕਿ ਸਿਖਿਆਰਥੀਆਂ ਲਈ ਜਾਣਨੇ ਬਹੁਤ ਜ਼ਰੂਰੀ ਹਨ!
ਡੁਓਲਿੰਗੋ
ਸਾਡੇ ਭਾਸ਼ਾ ਕੋਰਸਾਂ ਦੇ ਸਿਲੇਬਸ ਇੰਟਰਨੈਸ਼ਨਲ ਕਾਮਨ ਯੂਰੋਪੀਅਨ ਫਰੇਮਵਰਕ ਆਫ਼ ਰੈਫਰੈਂਸ (CEFR) ਦੇ ਅਨੁਸਾਰ ਬਣਾਏ ਗਏ ਹਨ
ਡੁਓਲਿੰਗੋ ABC
ਸਾਡਾ ਸਾਖਰਤਾ ਕੋਰਸ ਨੈਸ਼ਨਲ ਰੀਡਿੰਗ ਪੈਨਲ ਦੇ ਸੁਝਾਵਾਂ ਅਤੇ ਯੂ ਐੱਸ ਕਾਮਨ ਕੋਰ ਸਟੈਂਡਰਡਜ਼ ਦੇ ਅਨੁਸਾਰ ਬਣਾਇਆ ਗਿਆ ਹੈ