Duolingo Really Works - Learn more about how Duolingo works for learners

ਡੁਓਲਿੰਗੋ ਸੱਚਮੁੱਚ ਕੰਮ ਕਰਦਾ ਹੈ

ਜਾਣੋ, ਡੁਓਲਿੰਗੋ ਦਾ ਵਿਗਿਆਨ ’ਤੇ ਅਧਾਰਿਤ ਪੜ੍ਹਾਉਣ ਦਾ ਤਰੀਕਾ ਕਿਵੇਂ ਗੌਰ ਕਰਨ ਲਾਇਕ ਰਿਜ਼ਲਟ ਦਿੰਦਾ ਹੈ। ਸਾਡੇ ਪੜਾਉਣ ਦੇ ਤਰੀਕੇ, ਡੁਓਲਿੰਗੋ ਦੇ ਅਸਰਦਾਰ ਹੋਣ ਦੇ ਸਬੂਤ, ਮਾਹਰਾਂ ਦੀ ਸਲਾਹ ਅਤੇ ਰਿਸਰਚ ਦੇ ਮੌਕਿਆਂ ਦੇ ਬਾਰੇ ਹੋਰ ਜਾਣੋ!

ਟੌਪ ਰਿਜ਼ਲਟ:


ਡੁਓਲਿੰਗੋ ਬਿਹਤਰ ਹੋ ਰਿਹਾ ਹੈ

ਅਧਿਐਨ ਦਿਖਾਉਂਦੇ ਹਨ ਕਿ ਸਾਲ ਦਰ ਸਾਲ ਡੁਓਲਿੰਗੋ ਹੋਰ ਵਧੀਆ ਸਿੱਖਾਉਂਦਾ ਆ ਰਿਹਾ ਹੈ। ਡੁਓਲਿੰਗੋ ਸਿਖਿਆਰਥੀਆਂ ਨੇ 2024 ਵਿੱਚ ਭਾਸ਼ਾ ਟੈਸਟਾਂ ਵਿੱਚ 2023 ਜਾਂ 2020 ਨਾਲੋਂ ਵੱਧ ਸਕੋਰ ਕੀਤਾ!


ਡੁਓਲਿੰਗੋ 'ਤੇ ਸਿੱਖਣ ਵਾਲੇ ਲੋਕਾਂ ਨੂੰ ਮਿਲੋ

ਉਹਨਾਂ ਲੋਕਾਂ ਨੂੰ ਸੁਣੋ ਜਿਹੜੇ ਆਪਣੇ ਭਾਸ਼ਾ ਸਬੰਧਤ ਟੀਚਿਆਂ ਨੂੰ ਹਾਸਲ ਕਰਨ ਲਈ ਡੁਓਲਿੰਗੋ ਦੀ ਵਰਤੋਂ ਕਰ ਰਹੇ ਹਨ

ਡੁਓਲਿੰਗੋ 'ਤੇ ਸਪੈਨਿਸ਼ ਸਿੱਖਣ ਤੋਂ ਬਾਅਦ ਟੌਮੀ ਆਪਣੀ ਟੀਮ ਦੇ ਮੈਂਬਰਾਂ ਨਾਲ ਬਿਹਤਰ ਢੰਗ ਨਾਲ ਜੁੜ ਸਕਿਆ1:47


ਡੁਓਲਿੰਗੋ 'ਤੇ ਫ੍ਰੈਂਚ ਸਿੱਖਣ ਨਾਲ ਪੀਟਰ ਦੀ ਫਰਾਂਸ ਯਾਤਰਾ ਅਸਾਨ ਹੋ ਗਈ1:56


ਡੁਓਲਿੰਗੋ 'ਤੇ ਫ੍ਰੈਂਚ ਸਿੱਖਣ ਨਾਲ ਜੈਨੀਫਰ ਨੂੰ ਆਪਣੇ ਸਹੁਰੇ ਪਰਿਵਾਰ ਨਾਲ ਮੇਲ-ਮਿਲਾਪ ਕਰਨ ਵਿੱਚ ਮਦਦ ਮਿਲੀ1:52


ਡੁਓਲਿੰਗੋ 'ਤੇ ਸਪੈਨਿਸ਼ ਸਿੱਖਣ ਨਾਲ ਕੌਰਨੀਸ਼ਾ ਨੂੰ ਆਪਣੀ ਕਮਿਊਨਿਟੀ ਨਾਲ ਬਿਹਤਰ ਜਾਣ-ਪਹਿਚਾਣ ਬਣਾਉਣ ਵਿੱਚ ਮਦਦ ਮਿਲੀ1:47


ਡੁਓਲਿੰਗੋ 'ਤੇ ਫ੍ਰੈਂਚ ਸਿੱਖਣਾ ਜੈਨੇਟ ਅਤੇ ਉਸਦੇ ਪਤੀ ਦੇ ਲਈ ਇੱਕ ਮਜ਼ੇਦਾਰ ਗਤੀਵਿਧੀ ਹੈ1:46