Duolingo for Business
ਟੀਮਾਂ ਦੇ ਲਈ ਸਿੱਖਣ ਦਾ ਮਜ਼ੇਦਾਰ ਅਤੇ ਕਾਰਗਰ ਤਰੀਕਾ
ਆਪਣੇ ਸੰਗਠਨ ਦੇ ਲੋਕਾਂ ਨੂੰ 35 ਤੋਂ ਵੀ ਵੱਧ ਭਾਸ਼ਾਵਾਂ ਸਿੱਖਣ ਦਾ ਮੌਕਾ ਦਿਓ, ਉਹ ਵੀ ਛੋਟ ਦੇ ਨਾਲ।
super ਡੁਓਲਿੰਗੋ ਦੇ ਨਾਲ ਭਾਸ਼ਾਵਾਂ ਸਿੱਖਣਾ ਉਹਨਾਂ ਨੂੰ ਬਹੁਤ ਪਸੰਦ ਆਵੇਗਾ
ਚਾਹੇ ਮੌਜ-ਮਸਤੀ ਦੇ ਲਈ ਸਿੱਖਣਾ ਹੋਵੇ ਜਾਂ ਨੌਕਰੀ ਵਿੱਚ ਤਰੱਕੀ ਲਈ, ਸਾਡੇ ਯੂਜ਼ਰ ਖ਼ਾਸ ਉਹਨਾਂ ਦੇ ਲਈ ਬਣਾਏ ਗਏ ਅਸਰਦਾਰ ਪਾਠ ਪੂਰੇ ਕਰਕੇ ਜਲਦੀ ਸਿੱਖਦੇ ਹਨ।
ਅਸਰਦਾਰ
ਮੁਹਾਰਤ ਹਾਸਲ ਕਰਨ ਲਈ ਬਣਾਇਆ ਗਿਆ
35 ਤੋਂ ਵੱਧ ਭਾਸ਼ਾਵਾਂ ਵਿੱਚ ਉਪਲਬਧ ਕੋਰਸ ਜਿੰਨ੍ਹਾਂ ਨਾਲ ਤੁਸੀਂ ਐਡਵਾਂਸ ਲੈਵਲ ਤੱਕ ਸਿੱਖ ਸਕਦੇ ਹੋ
ਕਾਰਗਰ
ਅਧਿਐਨ ਦਿਖਾਉਂਦੇ ਹਨ ਕਿ ਡੁਓਲਿੰਗੋ ਦੇ ਕੋਰਸ ਯੂਨੀਵਰਸਿਟੀ ਦੀ ਪੜ੍ਹਾਈ ਦੇ ਬਰਾਬਰ ਪ੍ਰਦਰਸ਼ਨ ਕਰਦੇ ਹਨ
ਤੇਜ਼-ਤਰਾਰ
ਛੋਟੇ-ਛੋਟੇ ਪਾਠ
ਛੋਟੇ ਅਤੇ ਅਲੱਗ-ਅਲੱਗ ਤਰ੍ਹਾਂ ਦੇ ਪਾਠਾਂ ਨਾਲ ਆਪਣੇ ਖਾਲੀ ਸਮੇਂ ਵਿੱਚ ਸਿੱਖਣ ਦਾ ਮਜ਼ਾ ਲਓ
ਸਕਾਰਾਤਮਕ
ਡੁਓਲਿੰਗੋ ਅੱਗੇ ਵਧਦੇ ਰਹਿਣ 'ਤੇ ਜ਼ੋਰ ਦਿੰਦਾ ਹੈ ਜਿਸ ਨਾਲ ਆਤਮ-ਵਿਸ਼ਵਾਸ ਵਧਦਾ ਹੈ ਅਤੇ ਚੰਗੀਆਂ ਆਦਤਾਂ ਬਣਦੀਆਂ ਹਨ
ਸੋਸ਼ਲ
ਮਦਦਗਾਰ
ਆਫ਼ਿਸ ਦੇ ਲੋਕ ਇੱਕ-ਦੂਸਰੇ ਨੂੰ ਫਾਲੋ ਕਰ ਸਕਦੇ ਹਨ ਅਤੇ ਅੱਗੇ ਵਧਣ 'ਤੇ ਵਧਾਈ ਦੇ ਸਕਦੇ ਹਨ
ਚੁਣੌਤੀਆਂ ਭਰਪੂਰ
ਲੀਡਰਬੋਰਡ 'ਤੇ ਦੁਨੀਆ ਭਰ ਦੇ ਲੋਕ ਹਰ ਹਫ਼ਤੇ ਸਭ ਤੋਂ ਜ਼ਿਆਦਾ ਉੱਨਤੀ ਕਰਨ ਦੇ ਲਈ ਇੱਕ-ਦੂਜੇ ਦੇ ਨਾਲ ਮੁਕਾਬਲਾ ਕਰਦੇ ਹਨ
ਇਹ ਕਿਵੇਂ ਕੰਮ ਕਰਦਾ ਹੈ
ਸਾਡੇ ਸੈਲਫ਼ ਸਰਵਿਸ ਟੂਲ ਦੀ ਵਰਤੋਂ ਕਰਕੇ 1,000 ਤੱਕ Super ਡੁਓਲਿੰਗੋ ਅਕਾਊਂਟ ਛੋਟ ਦੇ ਨਾਲ ਖਰੀਦੋ ਅਤੇ ਸਭ ਨੂੰ ਸਿੱਖਣ ਦਾ ਮੌਕਾ ਦਿਓ।
ਜਿਹੜੀਆਂ ਟੀਮਾਂ ਨੂੰ 1,000 ਤੋਂ ਵੱਧ ਅਕਾਊਂਟ ਚਾਹੀਦੇ ਹਨ, ਉਹ ਇਸ ਫਾਰਮ ਨੂੰ ਭਰ ਕੇ ਆਪਣੀ ਬੇਨਤੀ ਦਰਜ ਕਰਵਾਉਣ
ਸਾਈਨ-ਅੱਪ ਕਰੋ
ਆਪਣੀ ਕੰਪਨੀ ਬਾਰੇ ਦੱਸੋ ਅਤੇ ਇਹ ਵੀ ਦੱਸੋ ਕਿ ਕਿੰਨੇ ਲੋਕ ਸਿੱਖਣਗੇ
ਭੁਗਤਾਨ ਕਰੋ
ਆਪਣੇ ਪੂਰੇ ਅਦਾਰੇ ਦਾ ਸੁਰੱਖਿਅਤ ਢੰਗ ਨਾਲ ਇਕੱਠਾ ਭੁਗਤਾਨ ਕਰੋ (ਅਦਾਰੇ ਵਿੱਚ ਕੰਮ ਕਰਨ ਵਾਲਿਆਂ ਕੋਲੋਂ ਭੁਗਤਾਨ ਨਾਲ ਜੁੜੀ ਜਾਣਕਾਰੀ ਨਹੀਂ ਲਈ ਜਾਵੇਗੀ)
ਆਪਣੇ ਐਡਮਿਨਿਸਟ੍ਰੇਟਰ ਪੋਰਟਲ ਨੂੰ ਐਕਸੈੱਸ ਕਰੋ
ਸਾਰੇ ਕਰਮਚਾਰੀਆਂ ਦੇ ਲਈ ਉਪਲਬਧ ਕੋਡ ਤੁਸੀਂ ਵੇਖ ਸਕਦੇ ਹੋ ਅਤੇ ਮੈਨੇਜ ਕਰ ਸਕਦੇ ਹੋ
ਰੀਡੀਮ ਕਰੋ ਅਤੇ ਸਿੱਖੋ
ਅਦਾਰੇ ਵਿੱਚ ਕੰਮ ਕਰਨ ਵਾਲਿਆਂ ਨੂੰ ਐਕਸੈੱਸ ਕੋਡ ਵੰਡੋ ਤਾਂ ਕਿ ਉਹ ਤੁਰੰਤ ਸਿੱਖਣਾ ਸ਼ੁਰੂ ਕਰ ਸਕਣ
ਤੁਹਾਡੀ ਟੀਮ ਵਿੱਚ ਕਿੰਨੇ ਲੋਕ ਹਨ?
ਸਾਲ ਵਿੱਚ ਇੱਕ ਵਾਰ ਭੁਗਤਾਨ ਕਰੋ (ਡਿਸਕਾਉਂਟ ਦੇ ਨਾਲ) ਅਤੇ ਆਪਣੀ ਟੀਮ ਨੂੰ ਲਗਾਤਾਰ ਸਿੱਖਣ ਦਾ ਅਤੇ ਮੌਜ-ਮਸਤੀ ਕਰਨ ਦਾ ਮੌਕਾ ਦਿਦੇ ਰਹੋ।
ਵੱਧੇ ਸਿਖਣ ਵਾਲੇ 500 ਸਿੱਖਣ ਵਾਲੇ
ਪ੍ਰਤੀ ਵਿਅਕਤੀ סਿੱਖਣ ਦਾ ਖ਼ਰਚ
$ 60.09 USD / ਸਾਲ
ਕੁੱਲ
$ 30,045.00 USD / ਸਾਲ
ਕੀ ਤੁਹਾਡੇ ਕੋਲ 100 ਤੋਂ ਵੱਧ ਲੋਕ ਕੰਮ ਕਰਦੇ ਹਨ?
ਵੱਡੇ ਸੰਗਠਨ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਅਸੀਂ ਟੀਮ ਬਣਾਉਣ ਵਿੱਚ ਉਹਨਾਂ ਦੀ ਮਦਦ ਕਰਾਂਗੇ।
ਆਮ ਪੁੱਛੇ ਜਾਣ ਵਾਲੇ ਸਵਾਲ
ਮੇੇਰੇ ਕਰਮਚਾਰੀਆਂ ਦੇ ਲਈ Super ਡੁਓਲਿੰਗੋ ਦੇ ਕੀ ਫਾਇਦੇ ਹਨ?
Duolingo for Business ਦੇ ਲਈ ਭੁਗਤਾਨ ਕਿਵੇਂ ਕਰਨਾ ਹੈ?
ਮੈਂ ਭੁਗਤਾਨ ਕਰਨ ਦੇ ਕਿਹੜੇ-ਕਿਹੜੇ ਤਰੀਕੇ ਵਰਤ ਸਕਦਾ/ਸਕਦੀ ਹਾਂ? ਵਾਇਰ ਟਰਾਂਸਫ਼ਰ ਰਾਹੀਂ ਭੁਗਤਾਨ ਕਿਵੇਂ ਕਰਨਾ ਹੈ?
Duolingo for Business ਖਰੀਦਣ ਦੇ ਲਈ ਕਿੰਨਾ ਖਰਚ ਆਵੇਗਾ?
ਮੇਰੇ ਕਰਮਚਾਰੀ Super ਡੁਓਲਿੰਗੋ ਨਾਲ ਸ਼ੁਰੂਆਤ ਕਿਵੇਂ ਕਰਨ?
ਕੀ Super ਡੁਓਲਿੰਗੋ ਸਬਸਕ੍ਰਿਪਸ਼ਨ ਦੇ ਜਾਰੀ ਰਹਿਣ ਦੇ ਦੌਰਾਨ ਸਿੱਖਣ ਵਾਲੇ ਵਿਅਕਤੀ ਨੂੰ ਬਦਲਿਆ ਜਾ ਸਕਦਾ ਹੈ?
ਕੀ ਮੈਂ ਸਬਸਕ੍ਰਿਪਸ਼ਨ ਖਰੀਦਣ ਤੋਂ ਬਾਅਦ ਆਪਣੀ ਟੀਮ ਦੇ ਅਕਾਊਂਟਾਂ ਦੀ ਸੰਖਿਆ ਘਟਾ ਜਾਂ ਵਧਾ ਸਕਦਾ/ਸਕਦੀ ਹਾਂ?
ਕੀ ਮੇਰਾ Duolingo for Business ਪਲਾਨ ਆਪਣੇ ਆਪ ਰੀਨਿਊ ਹੁੰਦਾ ਹੈ?
1,000 ਤੋਂ ਵੱਧ ਅਕਾਊਂਟ ਚਾਹੀਦੇ ਹਨ?
ਕੀ ਮੇਰੀ ਕੰਪਨੀ ਡੁਓਲਿੰਗੋ ਦੀ ਵਰਤੋਂ ਕਿਵੇਂ ਕਰਦੀ ਹੈ, ਕੀ ਇਹ ਵੇਖਣਾ ਸੰਭਵ ਹੈ? ਕੀ ਐਨਾਲੀਟਿਕਸ ਵੇਖੇ ਜਾ ਸਕਦੇ ਹਨ?
ਕੀ ਕਰਮਚਾਰੀ ਇਸ ਪਲੇਟਫਾਰਮ ਤੇ ਇੱਕ-ਦੂਜੇ ਨਾਲ ਗੱਲਬਾਤ ਕਰ ਸਕਦੇ ਹਨ?
ਕੀ ਆਪਣੀ ਕੰਪਨੀ ਦੇ ਲਈ Super ਡੁਓਲਿੰਗੋ ਨੂੰ ਖਰੀਦਣ ਤੋਂ ਪਹਿਲਾਂ ਇਸ ਨੂੰ ਵਰਤ ਕੇ ਵੇਖਿਆ ਜਾ ਸਕਦਾ ਹੈ?
ਮੇਰੇ ਇੱਕ ਜਾਂ ਇੱਕ ਤੋਂ ਵੱਧ ਕਰਮਚਾਰੀ ਡੁਓਲਿੰਗੋ ਜਾਂ Super ਡੁਓਲਿੰਗੋ ਦੀ ਵਰਤੋਂ ਕਰ ਰਹੇ ਹਨ। ਕੀ ਉਹ ਫਿਰ ਵੀ ਸਾਡੇ Duolingo for Business ਦੇ ਰਾਹੀਂ ਲਈ ਗਈ ਸਬਸਕ੍ਰਿਪਸ਼ਨ ਦੀ ਵਰਤੋਂ ਕਰ ਸਕਦੇ ਹਨ?
ਤੁਸੀਂ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਸਿਖਾਉਂਦੇ ਹੋ? ਕੀ Super ਡੁਓਲਿੰਗੋ ਸਬਸਕ੍ਰਿਪਸ਼ਨ ਦੇ ਨਾਲ ਇੱਕ ਤੋਂ ਵੱਧ ਭਾਸ਼ਾਵਾਂ ਸਿੱਖਣਾ ਸੰਭਵ ਹੈ?
ਅਸੀਂ ਇੱਕ ਸਕੂਲ ਚਲਾਉਂਦੇ ਹਾਂ ਅਤੇ ਸਾਡੀ ਕਮਿਊਨਿਟੀ ਦੇ ਲੋਕਾਂ ਦੇ ਲਈ Super ਡੁਓਲਿੰਗੋ ਲੈਣਾ ਚਾਹੁੰਦੇ ਹਾਂ। ਕੀ ਅਸੀਂ Duolingo for Business ਦਾ ਹਿੱਸਾ ਬਣ ਸਕਦੇ ਹਾਂ?
ਮੇਰੇ ਕਈ ਹੋਰ ਸਵਾਲ ਵੀ ਹਨ। ਇਹਨਾਂ ਬਾਰੇ ਮੈਂ ਕਿਸ ਤੋਂ ਪੁੱਛਾਂ?
ਸ਼ਾਨਦਾਰ ਪੜ੍ਹਾਈ, ਮਜ਼ੇਦਾਰ ਤਰੀਕੇ ਨਾਲ
ਭਾਸ਼ਾ ਸਿੱਖਣ ਲਈ ਦੁਨੀਆ ਦੇ ਨੰਬਰ 1 ਤਰੀਕੇ ਨੂੰ ਆਪਣੇ ਸੰਗਠਨ ਵਿੱਚ ਅਜ਼ਮਾਓ ਅਤੇ ਸਭ ਨੂੰ ਸਿੱਖਣ ਦਾ ਮੌਕਾ ਦਿਓ.